ਪੰਜਾਬ ਵਿੱਚ ਰੇਤ ਦੇ ਰੇਟ ਨੂੰ ਲੈ ਕੇ ਭੰਬਲਭੂਸਾ ਬਰਕਰਾਰ -ਪ੍ਰਤਾਪ ਬਾਜਵਾ

‘ਆਪ’ ਸਰਕਾਰ ਨਾ ਤਾਂ ਮਾਫੀਆ ਨੂੰ ਕਾਬੂ ਕਰ ਸਕੀ ਅਤੇ ਨਾ ਹੀ ਵੀਹ ਹਜ਼ਾਰ ਕਰੋੜ ਕਮਾ ਸਕੀ। ਚੰਡੀਗੜ੍ਹ, 6 ਫਰਵਰੀ 2023 (ਦੀ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਭਗਵੰਤ ਮਾਨ ਸਰਕਾਰ ਦੀ ਪੰਜਾਬ ਵਿੱਚ ਰੇਤਾ-ਬੱਜਰੀ ਦੀ ਵੰਡ ਅਤੇ ਵਿਕਰੀ ‘ਤੇ ਸਪੱਸ਼ਟਤਾ ਅਤੇ … Continue reading ਪੰਜਾਬ ਵਿੱਚ ਰੇਤ ਦੇ ਰੇਟ ਨੂੰ ਲੈ ਕੇ ਭੰਬਲਭੂਸਾ ਬਰਕਰਾਰ -ਪ੍ਰਤਾਪ ਬਾਜਵਾ